ਨਵੇਂ ਸ਼ਾਮਲ ਕੀਤੇ ਸ਼ਬਦ


ਸਹਿਣਸ਼ੀਲਤਾ।

ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਵਿਉਤਪਤੀ: ਪੁਰਾਤਨ ਪੰਜਾਬੀ - ਜਿਰਾਂਦ/ਜਰਾਂਦ (ਸਹਨਸ਼ੀਲਤਾ), ਜਰਣਾ (ਸਹਿਣਾ, ਝੱਲਣਾ); ਲਹਿੰਦੀ - ਜਰਣ (ਸਹਿਣਾ, ਝੱਲਣਾ); ਮਰਾਠੀ - ਜੀਰਣੇ; ਪਾਲੀ - ਜੀਰ; ਸੰਸਕ੍ਰਿਤ - ਜ੍ਰਿ (जृ - ਹਜ਼ਮ ਹੋਣਾ, ਖੁਰਨਾ)।