ਹਉ
ਹਉਂ, ਹਉਮੈ, ਹੰਕਾਰ, ਮਾਨ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਬ੍ਰਜ - ਹਉ; ਅਪਭ੍ਰੰਸ਼ - ਹਉਂ; ਪ੍ਰਾਕ੍ਰਿਤ/ਪਾਲੀ - ਅਹੰ; ਸੰਸਕ੍ਰਿਤ - ਅਹਮ੍ (अहम् - ਮੈਂ)।
ਹਉ
ਹਉਂ ਕਾਰਣ/ਕਰਕੇ, ਹਉਮੈ ਕਾਰਣ/ਕਰਕੇ, ਹਉਂ-ਹਉਂ ਮੈਂ-ਮੈਂ/ਹੰਗਤਾ/ਮੈਂ-ਮੇਰੀ ਕਾਰਣ/ਕਰਕੇ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਬ੍ਰਜ - ਹਉ; ਅਪਭ੍ਰੰਸ਼ - ਹਉਂ; ਪ੍ਰਾਕ੍ਰਿਤ/ਪਾਲੀ - ਅਹੰ; ਸੰਸਕ੍ਰਿਤ - ਅਹਮ੍ (अहम् - ਮੈਂ)।
ਹਉ
ਹਉਮੈ, ਹਉਂ-ਹਉਂ, ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।

ਹਉਂ ਵਿਚ, ਹਉਮੈ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਬ੍ਰਜ - ਹਉ; ਅਪਭ੍ਰੰਸ਼ - ਹਉਂ; ਪ੍ਰਾਕ੍ਰਿਤ/ਪਾਲੀ - ਅਹੰ; ਸੰਸਕ੍ਰਿਤ - ਅਹਮ੍ (अहम् - ਮੈਂ)।
ਹਉ
ਹਉਮੈ ਦਾ, ਹਉਂ-ਹਉਂ ਦਾ, ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਬ੍ਰਜ - ਹਉ; ਅਪਭ੍ਰੰਸ਼ - ਹਉਂ; ਪ੍ਰਾਕ੍ਰਿਤ/ਪਾਲੀ - ਅਹੰ; ਸੰਸਕ੍ਰਿਤ - ਅਹਮ੍ (अहम् - ਮੈਂ)।
ਹਉ
ਹੰਗਤਾ ਦਾ, ਹਉਮੈ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਬ੍ਰਜ - ਹਉ; ਅਪਭ੍ਰੰਸ਼ - ਹਉਂ; ਪ੍ਰਾਕ੍ਰਿਤ/ਪਾਲੀ - ਅਹੰ; ਸੰਸਕ੍ਰਿਤ - ਅਹਮ੍ (अहम् - ਮੈਂ)।
ਹਉ
ਮੈਂ।
ਵਿਆਕਰਣ: ਪੜਨਾਂਵ, ਕਰਤਾ ਕਾਰਕ; ਉਤਮ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਬ੍ਰਜ - ਹਉ; ਅਪਭ੍ਰੰਸ਼ - ਹਉਂ; ਪ੍ਰਾਕ੍ਰਿਤ/ਪਾਲੀ - ਅਹੰ; ਸੰਸਕ੍ਰਿਤ - ਅਹਮ੍ (अहम् - ਮੈਂ)।
ਹਉਮੈ
ਹਉਮੈ ਕਾਰਣ, ਹਉ-ਹਉ ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ ਦੇ, ਹਉ-ਹਉ ਮੈਂ-ਮੈਂ/ਹੰਗਤਾ/ਮੈਂ-ਮੇਰੀ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ ਨੂੰ, ਹਉਂ-ਹਉਂ, ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ ਨੂੰ, ਹਉ-ਹਉ ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ ਵਿਚ, ਹਉਮੈ ਅਧੀਨ, ਹਉ-ਹਉ ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ ਅਧੀਨ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ ਦੀ, ਹਉਂ-ਹਉਂ ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ ਦਾ, ਹਉਂ-ਹਉਂ ਮੈਂ-ਮੈਂ/ਹੰਗਤਾ/ਮੈਂ-ਮੇਰੀ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ, ਹਉਂ-ਹਉਂ, ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ (ਵਿਚ), ਹਉਂ-ਹਉਂ (ਵਿਚ), ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਣੀ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ+ਮੇਰੇ ਦੁਆਰਾ)।
ਹਉਮੈ
ਹਉਮੈ, ਹਉਂ-ਹਉਂ, ਮੈਂ-ਮੈਂ/ਹੰਗਤਾ/ਮੈਂ-ਮੇਰੀ ਦੀ ਭਾਵਨਾ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਮਾਰਵਾੜੀ/ਪੁਰਾਤਨ ਪੰਜਾਬੀ/ਬ੍ਰਜ - ਹਉਮੈ; ਅਪਭ੍ਰੰਸ਼ - ਹਉਂ+ਮੈ/ਮਇ; ਪ੍ਰਾਕ੍ਰਿਤ/ਪਾਲੀ - ਅਹੰ+ਮਇ/ਮਯ; ਸੰਸਕ੍ਰਿਤ - ਅਹਮ੍+ਮਯਾ (अहम्+मया - ਮੈਂ-ਮੈਂ)।
ਹਉਰਾ
ਹੌਲਾ, ਹਲਕਾ; ਕਖੋਂ ਹੌਲਾ, ਤੁਛ; ਜ਼ਲੀਲ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਉਲਾ/ਹੌਲਾ (ਹੌਲਾ, ਕੋਮਲ); ਬ੍ਰਜ - ਹੌਰਾ/ਹੌਲਾ; ਲਹਿੰਦੀ - ਹੋਲ/ਹਉਲਾ (ਹੌਲਾ; ਤੁਛ); ਮਰਾਠੀ - ਹਲ; ਪ੍ਰਾਕ੍ਰਿਤ - ਲਹੁ/ਲਹੁਅ (ਹੌਲਾ, ਛੋਟਾ); ਪਾਲੀ - ਲਹੁ; ਸੰਸਕ੍ਰਿਤ - ਲਘੁ (लघु - ਹੌਲਾ; ਮਾਮੂਲੀ, ਤੇਜ)।
ਹਸਹਿ
ਹੱਸਦੇ ਹਨ; ਖੁਸ਼ ਹੁੰਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਸਹਿ; ਅਪਭ੍ਰੰਸ਼ - ਹੱਸਹਿ; ਪ੍ਰਾਕ੍ਰਿਤ/ਪਾਲੀ - ਹਸੰਤਿ; ਸੰਸਕ੍ਰਿਤ - ਹਸੰਤਿ (हसन्ति - ਹੱਸਦੇ ਹਨ)।
ਹਸਤ
ਹੱਥ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਭੋਜਪੁਰੀ/ਬ੍ਰਜ - ਹਸ੍ਤ/ਹਸਤ; ਸੰਸਕ੍ਰਿਤ - ਹਸ੍ਤਹ (हस्त: - ਹੱਥ)।
ਹਸਤਿ
ਹਾਥੀ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਹਸਤਿ/ਹਸਤੀ (ਹਾਥੀ); ਸੰਸਕ੍ਰਿਤ - ਹਸ੍ਤਿਨ੍ (हस्तिन् - ਹੱਥੀਂ, ਹੱਥ ਚਲਾਕੀ/ਹੱਥਾਂ ਨਾਲ ਚਲਾਕੀ; ਹਾਥੀ)।
ਹਸਤਿ
ਹਾਥੀ ਵਰਗਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਹਸਤਿ/ਹਸਤੀ (ਹਾਥੀ); ਸੰਸਕ੍ਰਿਤ - ਹਸ੍ਤਿਨ੍ (हस्तिन् - ਹੱਥੀਂ, ਹੱਥ ਚਲਾਕੀ/ਹੱਥਾਂ ਨਾਲ ਚਲਾਕੀ; ਹਾਥੀ)।
ਹਹਿ
ਹੈਂ, ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹਹਿ
ਹੈਂ, ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਹਿ; ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹਕਾਰਾ
ਸੱਦਾ, ਬੁਲਾਵਾ; ਹੁਕਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਕਾਰਾ (ਸੱਦਾ, ਬੁਲਾਵਾ); ਫ਼ਾਰਸੀ - ਹਰਕਾਰਹ (ہرکارہ - ਸੰਦੇਸ਼ ਪਹੁੰਚਾਉਣ ਵਾਲਾ, ਕਾਸਿਦ/ਡਾਕੀਆ)।
ਹਜੂਰੀ
ਹਾਜਰ, ਹਾਜ਼ਰ-ਨਾਜ਼ਰ, ਅੰਗ-ਸੰਗ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ/ਰਾਜਸਥਾਨੀ/ਬ੍ਰਜ - ਹਜੂਰ; ਅਰਬੀ - ਹਜ਼ੂਰ (حضُور - ਮੌਜੂਦਗੀ, ਉੱਚ ਅਧਿਕਾਰੀ ਦੀ ਮੌਜੂਦਗੀ, ਸ਼ਾਹੀ ਜਾਂ ਪਵਿੱਤਰ ਮੌਜੂਦਗੀ; ਅਦਾਲਤ/ਦਰਬਾਰ)।
ਹਥਿ
ਹੱਥ ਵਿਚ; ਵਸ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹੱਥ); ਪਾਲੀ - ਹਤ੍ਥ (ਹੱਥ, ਹੱਥਾ/ਹੈਂਡਲ); ਸੰਸਕ੍ਰਿਤ - ਹਸ੍ਤਹ (हस्त: - ਹੱਥ)।
ਹਥਿ
ਹੱਥ ਵਿਚ।

(ਹਥੋ) ਹਥੀਂ, ਹਰੇਕ ਹਥ ਉਤੇ/ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹੱਥ); ਪਾਲੀ - ਹਤ੍ਥ (ਹੱਥ, ਹੱਥਾ); ਸੰਸਕ੍ਰਿਤ - ਹਸ੍ਤਹ (हस्त: - ਹੱਥ)।
ਹਮ
ਹਮਾਰੇ, ਸਾਡੇ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਘਰਿ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਮੈਥਲੀ/ਭੋਜਪੁਰੀ/ਬ੍ਰਜ - ਹਮ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਅਮ੍ਹੇ; ਸੰਸਕ੍ਰਿਤ - ਅਸ੍ਮਦ੍ (अस्मद् - ਪੜਨਾਵ, ਉਤਮ ਪੁਰਖ, ਬਹੁਵਚਨ ਦੇ ਸੰਬੰਧਕੀ ਰੂਪਾਂ ਦਾ ਮੂਲ)।
ਹਮਾਰੈ
ਹਮਾਰੇ, ਸਾਡੇ।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਉਤਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਹਮਰੇ/ਹਮਰੀ/ਹਮਰਾ/ਹਮਾਰਾ/ਹਮਾਰੈ (ਸਾਡਾ); ਅਵਧੀ - ਹਮਰ; ਭੋਜਪੁਰੀ - ਹਮਾਰ (ਮੇਰਾ/ਮੇਰੀ); ਉੜੀਆ - ਆਮਰ; ਅਪਭ੍ਰੰਸ਼ - ਅਮਹਾਰ; ਸੰਸਕ੍ਰਿਤ - ਅਸਮਾਕ (अस्माक - ਸਾਡਾ)।
ਹਰ
ਹਰ ਇਕ (ਰੰਗ ਨਾਲ)।
ਵਿਆਕਰਣ: ਵਿਸ਼ੇਸ਼ਣ (ਰੰਗੀ ਦਾ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਹਰ (ਹਰੇਕ, ਹਰ ਇਕ, ਹਰ ਕੋਈ)।
ਹਰਖੁ
ਹਰਖ/ਹਰਸ਼, ਖੇੜਾ, ਖੁਸ਼ੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ/ਅਵਧੀ/ਬ੍ਰਜ - ਹਰਖ; ਸੰਸਕ੍ਰਿਤ - ਹਰ੍ਸ਼ਹ (हर्ष: - ਅਨੰਦ, ਖੁਸ਼ੀ)।
ਹਰਤਾ
(ਦੁਖ) ਹਰਣ ਵਾਲਾ, (ਦੁਖ) ਦੂਰ ਕਰਨ ਵਾਲਾ।
ਵਿਆਕਰਣ: ਕਰਤਰੀ ਵਾਚ ਕਿਰਦੰਤ (ਵਿਸ਼ੇਸ਼ਣ ਸੁਆਮੀ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਹਰਤਾ (ਹਰਨ ਵਾਲਾ; ਦੂਰ ਕਰਨ ਵਾਲਾ, ਨਾਸ਼ ਕਰਨ ਵਾਲਾ); ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।
ਹਰਨ
ਭੈ ਨੂੰ ਹਰਨ ਵਾਲੇ, ਡਰ ਦੂਰ ਕਰਨ ਵਾਲੇ।
ਵਿਆਕਰਣ: ਵਿਸ਼ੇਸ਼ਣ (ਹਰਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ) + ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜ਼ਬਤ ਕਰਨਾ, ਲੁੱਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।
ਹਰਮਾ
ਹਰਮਾਂ, ਰਣਵਾਸ, (ਵੱਡੇ ਅਮੀਰ ਆਦਮੀਆਂ ਦੇ) ਜਨਾਨਖਾਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਅਰਬੀ - ਹਰਮ (ਅਜਿਹਾ ਸਥਾਨ, ਜਿਥੇ ਕਿਸੇ ਗੈਰ ਮਰਦ ਦਾ ਜਾਣਾ ਵਰਜਿਤ ਹੋਵੇ, ਵੱਡੇ ਅਮੀਰ ਆਦਮੀਆਂ ਦੀਆਂ ਔਰਤਾਂ ਦੇ ਰਹਿਣ ਦਾ ਸਥਾਨ, ਜਨਾਨਖਾਨਾ)।
ਹਰਿ
ਹਰੀ (ਬਿਨਾਂ), ਪ੍ਰਭੂ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ)।

ਹਰੀ ਦੇ, ਪ੍ਰਭੂ ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ, ਪ੍ਰਭੂ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਨਾਮ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ ਹਰਿ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ ਨਾਮ) ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ) ਹਰਿ (ਨਾਮ) (ਰੂਪੀ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ) ਹਰਿ (ਨਾਮ) ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਦਾ), ਪ੍ਰਭੂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਦੇ), ਪ੍ਰਭੂ (ਦੇ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਨੇ, ਪ੍ਰਭੂ ਨੇ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਦੀ, ਪ੍ਰਭੂ ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਨਾਲ, ਪ੍ਰਭੂ ਨਾਲ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਦਾ, ਪ੍ਰਭੂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ) ਦੇ।

ਹਰੀ (ਨਾਮ) ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ) ਹਰਿ (ਨਾਮ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ ਨਾਮ)।

ਹਰੀ (ਦੀ), ਪ੍ਰਭੂ (ਦੀ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਨਾਲ), ਪ੍ਰਭੂ (ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹੇ) ਹਰੀ! (ਹੇ) ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ) ਪ੍ਰਤੀ/ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ) ਹਰਿ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਪ੍ਰਭੂ) ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਰਾਜੇ) ਨੂੰ।

ਹਰੀ ਜੀ, ਪ੍ਰਭੂ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਰਾਜੇ) ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ) ਹਰਿ (ਨਾਮ) ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਰੂਪ) ਦੀ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ) ਹਰਿ (ਨਾਮ) ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ ਨਾਮ) ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਰੂਪ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ) ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹੇ ਹਰੀ! ਹੇ ਪ੍ਰਭੂ!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਪਾਸ), ਪ੍ਰਭੂ (ਪਾਸ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਵਿਚ, ਪ੍ਰਭੂ ਵਿਚ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ-ਨਾਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ) ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਨਾਮ) ਦਾ, ਪ੍ਰਭੂ (ਨਾਮ) ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ ਨਾਮ) ਸਦਕਾ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਰੂਪ), ਪ੍ਰਭੂ (ਰੂਪ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਜਸ)।

ਹਰਿ ਜੀ, ਪ੍ਰਭੂ ਜੀ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹੇ) ਹਰਿ (ਰਾਇ)! (ਹੇ) ਹਰੀ (ਰਾਜੇ)!
ਵਿਆਕਰਣ: ਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ) ਵਿਚ, ਹਰੀ ਦੇ (ਨਾਮ) ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਨਾਮ) ਸਦਕਾ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਰੂਪੀ), ਪ੍ਰਭੂ (ਰੂਪੀ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਨਾਮ) ਦੇ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਰਸ); ਹਰਿ-ਨਾਮ ਦਾ (ਸੁਆਦ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ ਹਰਿ) ਹਰਿ।

(ਹਰਿ) ਹਰਿ (ਨਾਮ) ਸਦਕਾ/ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ ਨਾਮ) (ਰੂਪੀ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਦੇ (ਨਾਮ ਨਾਲ), ਪ੍ਰਭੂ ਦੇ (ਨਾਮ ਨਾਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਲਈ, ਪ੍ਰਭੂ ਲਈ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਤੋਂ), ਪ੍ਰਭੂ (ਤੋਂ)।
ਵਿਆਕਰਣ: ਨਾਂਵ, ਅਪਾਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਪਾਸ), ਪ੍ਰਭੂ (ਕੋਲ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਦੀ।

ਹਰੀ (ਨਾਮ) ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਨਾਮ) ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਦੁਆਰਾ/ਵਲੋਂ, ਪ੍ਰਭੂ ਦੁਆਰਾ/ਵਲੋਂ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ ਦੇ (ਨਾਮ ਬਿਨਾਂ), ਪ੍ਰਭੂ ਦੇ (ਨਾਮ ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਰਸ) ਦਾ; ਹਰੀ-ਨਾਮ ਦੇ (ਸੁਆਦ) ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਹਰਿ ਨਾਮ) ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਵਿਚ), ਪ੍ਰਭੂ (ਵਿਚ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਪ੍ਰਭੂ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ (ਪੁਰਖ)।

ਹਰੀ ਜੀ (ਬਿਨਾਂ), ਪ੍ਰਭੂ ਜੀ (ਬਿਨਾਂ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਨਾਮ ਰੂਪੀ)।

ਹਰੀ (ਰਸ), ਹਰੀ (ਸੁਆਦ); ਹਰੀ (ਅਨੰਦ)।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
(ਹਰਿ) ਹਰਿ (ਹਰਿ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰਿ ਦਾ, ਹਰਿ (ਨਾਮ) ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਰੂਪ) ਦਾ, ਪ੍ਰਭੂ (ਰੂਪ) ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪਾਂ ਅਤੇ ਦੁਖਾਂ ਨੂੰ ਹਰਨ ਵਾਲਾ; ਹਰੀ, ਪ੍ਰਭੂ)।
ਹਰਿ
ਹਰੀ (ਦਾ ਰਾਹ)।

ਹਰਿ (ਨਾਮ) ਦੀ।

ਹਰਿਆ
ਹਰਿਆ, ਹਰਿਆ-ਭਰਿਆ, ਪ੍ਰਫੁਲਤ, ਸਰ-ਸਬਜ਼।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਹਰਾ (ਹਰਾ); ਸਿੰਧੀ - ਹਰਯੋ (ਤਾਜ਼ਾ ਅਤੇ ਹਰਾ); ਅਪਭ੍ਰੰਸ਼ - ਹਰਿਅ; ਪ੍ਰਾਕ੍ਰਿਤ - ਹਰਿਯ (ਹਰਾ); ਪਾਲੀ - ਹਰਿਤ (ਹਰਾ, ਤਾਜ਼ਾ); ਸੰਸਕ੍ਰਿਤ - ਹਰਿਤ੍ (हरित् - ਪੀਲਾ; ਹਰਾ)।
ਹਰਿਆ
ਹਰੇ-ਭਰੇ ਹੋ ਗਏ; ਦੈਵੀ ਗੁਣਾਂ ਨਾਲ ਭਰਪੂਰ ਹੋ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਰਾ/ਹਰਿਆ (ਹਰਾ); ਸਿੰਧੀ - ਹਰਯੋ (ਤਾਜ਼ਾ ਅਤੇ ਹਰਾ); ਅਪਭ੍ਰੰਸ਼ - ਹਰਿਅ; ਪ੍ਰਾਕ੍ਰਿਤ - ਹਰਿਯ (ਹਰਾ); ਪਾਲੀ - ਹਰਿਤ (ਹਰਾ, ਤਾਜ਼ਾ); ਸੰਸਕ੍ਰਿਤ - ਹਰਿਤ੍ (हरित् - ਪੀਲਾ; ਹਰਾ)।
ਹਰੀ
ਹਰਿ (ਦਾ), ਪ੍ਰਭੂ (ਦਾ)।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪ/ਦੁਖ ਹਰਨ ਵਾਲਾ/ਦੂਰ ਕਰਨ ਵਾਲਾ; ਹਰੀ, ਪ੍ਰਭੂ)।
ਹਰੀਆਵਲ
ਹਰਿਆਵਲ/ਹਰਿਆਲੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਰੀਆਲ/ਹਰਿਆਉਲਾ; ਸੰਸਕ੍ਰਿਤ - ਹਰਿਤਾਲ (हरिताल - ਹਰਾ)।
ਹਰੁ
ਹਰ, ਦੂਰ ਕਰ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।
ਹਰੇ
ਹਰੀ ਦਾ, ਪ੍ਰਭੂ ਦਾ।
ਵਿਆਕਰਣ: ਨਾਂਵ, ਸੰਬੰਧ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪ/ਦੁਖ ਹਰਨ ਵਾਲਾ/ਦੂਰ ਕਰਨ ਵਾਲਾ; ਹਰੀ, ਪ੍ਰਭੂ)।
ਹਰੇ
ਹਰਿ (ਨਾਮ ਬਰਾਬਰ)।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼/ਪ੍ਰਾਕ੍ਰਿਤ/ਸੰਸਕ੍ਰਿਤ - ਹਰਿ (हरि - ਹਰਾ ਰੰਗ; ਵਿਸ਼ਨੂੰ/ਕ੍ਰਿਸ਼ਨ; ਪਾਪ/ਦੁਖ ਹਰਨ ਵਾਲਾ/ਦੂਰ ਕਰਨ ਵਾਲਾ; ਹਰੀ, ਪ੍ਰਭੂ)।
ਹਰੈ
ਹਰਦਾ ਹੈ, ਹਰ ਲੈਂਦਾ ਹੈ, ਦੂਰ ਕਰ ਲੈਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।
ਹਲਤੁ
ਹਲਤ; ਇਹ ਲੋਕ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਲਤ (ਇਥੇ ਇਸ ਸੰਸਾਰ ਵਿਚ); ਸੰਸਕ੍ਰਿਤ - ਅਤ੍ਰ (अत्र - ਇਸ ਥਾਂ 'ਤੇ, ਇਥੇ; ਉਥੇ)।
ਹਾਈ
ਹੈਂ, ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਲਹਿੰਦੀ/ਪੋਠੋਹਾਰੀ - ਹਾਈ (ਹੈਸੀ, ਹੈਂ/ਹਨ ਆਦਿ); ਅਪਭ੍ਰੰਸ਼ - ਹਇਂ; ਪ੍ਰਾਕ੍ਰਿਤ - ਅਹਇਂ; ਸੰਸਕ੍ਰਿਤ - ਸੰਤਿ (सन्ति - ਹਨ)।
ਹਾਜਰਾ
ਹਾਜ਼ਰ, ਪਰਤੱਖ, ਸਾਮ੍ਹਣੇ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਪੁਰਾਤਨ ਪੰਜਾਬੀ - ਹਾਜਰਾ/ਹਾਦਰਾ; ਅਰਬੀ - ਹਾਜ਼ਿਰ (ਹਾਜ਼ਰ, ਮੌਜੂਦ, ਪਰਤੱਖ, ਸਾਮ੍ਹਣੇ)।
ਹਾਥ
ਹੱਥ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਹਾਥ; ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹਥ); ਪਾਲੀ - ਹਤ੍ਥ (ਹਥ, ਹਥਾ); ਸੰਸਕ੍ਰਿਤ - ਹਸ੍ਤਹ (हस्त: - ਹੱਥ)।
ਹਾਥ
ਹੱਥ ਵਿਚ; ਵਸ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਹਾਥ; ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹਥ); ਪਾਲੀ - ਹਤ੍ਥ (ਹੱਥ, ਹਥਾ); ਸੰਸਕ੍ਰਿਤ - ਹਸ੍ਤਹ (हस्त: - ਹੱਥ)।
ਹਾਥ
ਹਥ (ਵਿਚ), ਹਥ-ਵਸ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਹਾਥ; ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹਥ); ਪਾਲੀ - ਹਤ੍ਥ (ਹਥ, ਹਥਾ); ਸੰਸਕ੍ਰਿਤ - ਹਸ੍ਤਹ (हस्त: - ਹਥ)।
ਹਾਥਿ
ਹੱਥ ਵਿਚ; ਵਸ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਹਾਥ; ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹਥ); ਪਾਲੀ - ਹਤ੍ਥ (ਹਥ, ਹਥਾ); ਸੰਸਕ੍ਰਿਤ - ਹਸ੍ਤਹ (हस्त: - ਹੱਥ)।
ਹਾਥੇ
ਹੱਥ ਵਿਚ; ਹੁਕਮ ਵਿਚ, ਰਜਾ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਵਧੀ/ਰਾਜਸਥਾਨੀ/ਬ੍ਰਜ - ਹਾਥ; ਲਹਿੰਦੀ - ਹਥ; ਸਿੰਧੀ - ਹਥੁ; ਅਪਭ੍ਰੰਸ਼/ਪ੍ਰਾਕ੍ਰਿਤ - ਹਤ੍ਥ (ਹਥ); ਪਾਲੀ - ਹਤ੍ਥ (ਹਥ, ਹਥਾ); ਸੰਸਕ੍ਰਿਤ - ਹਸ੍ਤਹ (हस्त: - ਹਥ)।
ਹਾਰ
(ਗਲੇ ਦੇ) ਹਾਰਾਂ ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਹਾਰੁ (ਹਾਰ); ਪ੍ਰਾਕ੍ਰਿਤ - ਹਾਰ (ਮਾਲਾ); ਸੰਸਕ੍ਰਿਤ - ਹਾਰ (हार - ਹਾਰ)।
ਹਾਰ
ਹਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਸਿੰਧੀ/ਅਪਭ੍ਰੰਸ਼ - ਹਾਰੁ (ਹਾਰ); ਪ੍ਰਾਕ੍ਰਿਤ - ਹਾਰ (ਮਾਲਾ); ਸੰਸਕ੍ਰਿਤ - ਹਾਰ (हार - ਹਾਰ)।
ਹਾਰਹੁ
ਹਾਰੋ; ਗਵਾਉ/ਗਵਾਓ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਾਰਨਾ; ਲਹਿੰਦੀ - ਹਾਰਣ; ਸਿੰਧੀ - ਹਾਰਣੁ (ਹਾਰਨਾ, ਹਾਰ ਜਾਣਾ); ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ; ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।
ਹਾਰਿ
ਹਾਰ ਗਏ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਹਾਰਿ (ਹਾਰ ਕੇ); ਪ੍ਰਾਕ੍ਰਿਤ - ਹਾਰਇ; ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ) ।
ਹਾਰਿ ਗਏ
ਹਾਰ ਗਏ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਅਪਭ੍ਰੰਸ਼ - ਹਾਰਿ (ਹਾਰ ਕੇ); ਪ੍ਰਾਕ੍ਰਿਤ - ਹਾਰਇ; ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ) + ਅਪਭ੍ਰੰਸ਼ - ਗਯਾ; ਪ੍ਰਾਕ੍ਰਿਤ - ਗਯ; ਸੰਸਕ੍ਰਿਤ - ਗਤ (गत - ਗਿਆ ਹੋਇਆ)।
ਹਾਰਿਓ
ਹਾਰ ਦਿਤਾ ਹੈ, ਗੁਆ/ਗਵਾ ਦਿਤਾ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਾਰਨਾ; ਲਹਿੰਦੀ - ਹਾਰਣ; ਸਿੰਧੀ - ਹਾਰਣੁ (ਹਾਰਨਾ, ਹਾਰ ਜਾਣਾ); ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ, ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।
ਹਾਰਿਓ
ਹਾਰਿਆ ਹੈਂ, ਹਾਰ ਗਿਆ ਹੈਂ, ਹਾਰ-ਹੰਭ ਗਿਆ ਹੈਂ, ਥੱਕ ਗਿਆ ਹੈਂ।
ਵਿਆਕਰਣ: ਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਾਰਨਾ; ਲਹਿੰਦੀ - ਹਾਰਣ; ਸਿੰਧੀ - ਹਾਰਣੁ (ਹਾਰਨਾ, ਹਾਰ ਜਾਣਾ); ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ; ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।
ਹਾਰਿਆ
(ਜੋਬਨ) ਹਾਰ ਜਾਣ ਨਾਲ, (ਜੋਬਨ) ਲੰਘ ਜਾਣ ‘ਤੇ।
ਵਿਆਕਰਣ: ਕਿਰਿਆ ਫਲ ਕਿਰਦੰਤ (ਨਾਂਵ), ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ, ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।
ਹਾਰੀਐ
ਹਾਰੀਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।

ਹਾਰੀਏ, ਹਾਰ ਜਾਈਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਾਰਿਆ; ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਉਜਾੜਦਾ ਹੈ/ਬਰਬਾਦ ਕਰਦਾ ਹੈ, ਹਾਰ ਗਿਆ ਹੈ); ਪਾਲੀ - ਹਾਰੇਤਿ; ਸੰਸਕ੍ਰਿਤ - ਹਾਰਯਤਿ (हारयति - ਹਰਾਉਂਦਾ ਹੈ)।
ਹਾਰੇ
ਹਾਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਾਰਨਾ; ਲਹਿੰਦੀ - ਹਾਰਣ; ਸਿੰਧੀ - ਹਾਰਣੁ (ਹਾਰਨਾ, ਹਾਰ ਜਾਣਾ); ਅਪਭ੍ਰੰਸ਼ - ਹਾਰਿਯ (ਹਾਰ ਗਿਆ); ਪ੍ਰਾਕ੍ਰਿਤ - ਹਾਰੇਇ (ਬਰਬਾਦ ਕਰਦਾ ਹੈ, ਹਾਰ ਗਿਆ); ਪਾਲੀ - ਹਾਰੇਤਿ (ਹਰਾਉਂਦਾ ਹੈ); ਸੰਸਕ੍ਰਿਤ - ਹਾਰਯਤਿ (हारयति - ਹਾਰਦਾ ਹੈ)।
ਹਾਵੈ
ਹਉਕੇ ਕਾਰਣ, (ਵਿਛੋੜੇ ਦੇ) ਦੁਖ ਕਾਰਣ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਵਧੀ/ਸਿੰਧੀ/ਕਸ਼ਮੀਰੀ/ਪ੍ਰਾਕ੍ਰਿਤ/ਪਾਲੀ - ਹਾ (ਦੁਖ ਜਾਂ ਪੀੜ ਦਾ ਸੂਚਕ ਸ਼ਬਦ); ਸੰਸਕ੍ਰਿਤ - ਹਾ (हा - ਹਾਏ)।
ਹਿੰਦਵਾਣੀ
ਹਿੰਦਵਾਣੀ, ਹਿੰਦੂ ਇਸਤਰੀ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਫ਼ਾਰਸੀ - ਹਿੰਦੂ/ਹਿੰਦ (ਹਿੰਦ ਦੇਸ ਦੇ ਵਾਸੀ/ਹਿੰਦ ਦੇਸ); ਸੰਸਕ੍ਰਿਤ - ਸਿੰਧ (सिंध - ਸਿੰਧ ਦੇਸ)।
ਹਿਦਵਾਣੀਆ
ਹਿੰਦਵਾਣੀਆਂ, ਹਿੰਦੂ ਇਸਤਰੀਆਂ।
ਵਿਆਕਰਣ: ਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਹਿੰਦੂ/ਹਿੰਦ (ਹਿੰਦ ਦੇਸ ਦੇ ਵਾਸੀ/ਹਿੰਦ ਦੇਸ); ਸੰਸਕ੍ਰਿਤ - ਸਿੰਧ (सिंध - ਸਿੰਧ ਦੇਸ)।
ਹਿੰਦੂ
ਹਿੰਦੂ ਮਤ ਦੇ ਅਨੁਯਾਈ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਫ਼ਾਰਸੀ - ਹਿੰਦੂ/ਹਿੰਦ (ਹਿੰਦ ਦੇਸ ਦੇ ਵਾਸੀ/ਹਿੰਦ ਦੇਸ); ਸੰਸਕ੍ਰਿਤ - ਸਿੰਧ (सिंध - ਸਿੰਧ ਦੇਸ)।
ਹਿਰਦੇ
ਹਿਰਦੇ (ਵਿਚ), ਦਿਲ (ਵਿਚ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਿਰਦਾ; ਸੰਸਕ੍ਰਿਤ - ਹ੍ਰਦਯ (ह्रदय - ਹਿਰਦਾ, ਦਿਲ, ਆਤਮਾ)।
ਹਿਰਿ
ਹਰ (ਲਿਆ ਹੈ), ਲੁੱਟ (ਲਿਆ ਹੈ), ਠੱਗ (ਲਿਆ ਹੈ), ਚੁਰਾ (ਲਿਆ ਹੈ)।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਹਰਨਾ (ਲੈਣਾ, ਜਬਤ ਕਰਨਾ, ਲੁਟਣਾ); ਅਪਭ੍ਰੰਸ਼ - ਹਰਇ; ਪ੍ਰਾਕ੍ਰਿਤ - ਹਰਅਇ; ਪਾਲੀ - ਹਰਤਿ; ਸੰਸਕ੍ਰਿਤ - ਹਰਤਿ (हरति - ਲੈ ਜਾਂਦਾ ਹੈ, ਲਿਆਉਂਦਾ ਹੈ; ਰਿਗਵੇਦ - ਖੋਹ ਕੇ ਲੈ ਜਾਂਦਾ ਹੈ)।
ਹਿਰਿਆ
ਹਿਰੇ, ਦੂਰ ਕਰੇ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹਿਰਿਆ; ਬ੍ਰਜ - ਹਿਰਯੋ; ਪ੍ਰਾਕ੍ਰਿਤ - ਹਿਰਅ/ਹਰਅ (ਖੋਹਿਆ, ਦੂਰ ਕੀਤਾ); ਸੰਸਕ੍ਰਿਤ - ਹ੍ਰਿਤ (हृत - ਜ਼ਬਤ ਕੀਤਾ, ਲਿਜਾਇਆ; ਸਵੀਕਾਰਿਆ)।
ਹੀ
ਸਦਾ ਹੀ, ਸਦੀਵ ਕਾਲ ਹੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।
ਵਿਉਤਪਤੀ: ਅਪਭ੍ਰੰਸ਼ - ਹੀ; ਸੰਸਕ੍ਰਿਤ - ਹਿਂ (हिं- ਇਸ ਲਈ, ਕਿਉਂਜੁ, ਨਿਰਸੰਦੇਹ, ਨਿਸ਼ਚੇ ਹੀ, ਕਿਸੇ ਗੱਲ ‘ਤੇ ਬਲ ਦੇਣ ਲਈ ਵੀ ਇਸ ਦਾ ਪ੍ਰਯੋਗ ਹੁੰਦਾ ਹੈ)।
ਹੀ
ਹੀ।
ਵਿਆਕਰਣ: ਕਿਰਿਆ ਵਿਸ਼ੇਸ਼ਣ।।
ਵਿਉਤਪਤੀ: ਅਪਭ੍ਰੰਸ਼ - ਹੀ; ਸੰਸਕ੍ਰਿਤ - ਹਿਂ (हिं- ਇਸ ਲਈ, ਕਿਉਂਜੁ, ਨਿਰਸੰਦੇਹ, ਨਿਸ਼ਚੇ ਹੀ, ਕਿਸੇ ਗੱਲ ‘ਤੇ ਬਲ ਦੇਣ ਲਈ ਵੀ ਇਸ ਦਾ ਪ੍ਰਯੋਗ ਹੁੰਦਾ ਹੈ)।
ਹੀ
ਹੀ; ਵੀ।
ਵਿਆਕਰਣ: ਨਿਪਾਤ।

ਹੀਡੋਲੀ
ਹੀਡੋਲੀਂ, ਹਿੰਡੋਲਿਆਂ ’ਤੇ, ਡੋਲਿਆਂ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਲਹਿੰਦੀ - ਹੰਡੋਲਾ (ਘੁੰਮਣ ਵਾਲਾ ਝੂਲਾ/ਹਿਡੋਲਾ); ਪ੍ਰਾਕ੍ਰਿਤ - ਹਿਡੋਲ (ਝੂਲਾ/ਹਿਡੋਲਾ); ਸੰਸਕ੍ਰਿਤ - ਹਿੰਦੋਲ/ਹਿੰਡੋਲ (हिन्दोल/हिन्डोल - ਝੂਲਾ/ਹਿਡੋਲਾ, ਝੂਲਣ ਵਾਲਾ ਪੰਘੂੜਾ)।
ਹੀਨ
ਹੀਣ/ਹੀਣਾ, ਵਾਂਝਾ, ਸਖਣਾ।
ਵਿਆਕਰਣ: ਵਿਸ਼ੇਸ਼ਣ (ਜੀਵ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਹੀਨ (ਬਿਨਾਂ/ਬਗੈਰ); ਅਪਭ੍ਰੰਸ਼/ਪ੍ਰਾਕ੍ਰਿਤ - ਹੀਣ (ਛਡਿਆ ਹੋਇਆ; ਘੱਟ); ਪਾਲੀ - ਹੀਨ (ਘਟੀਆ, ਗਰੀਬ); ਸੰਸਕ੍ਰਿਤ - ਹੀਨ (हीन - ਛਡਿਆ ਹੋਇਆ; ਨੀਚ; ਘਟੀਆ)।
ਹੀਰੇ
ਹੀਰੇ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਭੋਜਪੁਰੀ/ਅਵਧੀ/ਉੜੀਆ/ਅਸਾਮੀ/ਮੈਥਿਲੀ/ਬ੍ਰਜ - ਹੀਰਾ; ਅਪਭ੍ਰੰਸ਼/ਪ੍ਰਾਕ੍ਰਿਤ/ਪਾਲੀ - ਹੀਰ; ਸੰਸਕ੍ਰਿਤ - ਹੀਰਮ੍ (हीरम् - ਹੀਰਾ)।
ਹੁਕਮਿ
ਹੁਕਮ ਨਾਲ, ਹੁਕਮ ਦੁਆਰਾ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮਿ
ਹੁਕਮ ਵਿਚ, ਹੁਕਮ ਅਧੀਨ, ਆਦੇਸ਼ ਅਧੀਨ, ਫੁਰਮਾਨ ਅਧੀਨ; ਰਜਾ ਅਧੀਨ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ- ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮਿ
ਹੁਕਮ (ਮੰਨਣ) ਨਾਲ।
ਵਿਆਕਰਣ: ਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ- ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੁ
ਹੁਕਮ, ਅਦੇਸ਼, ਫਰਮਾਨ/ਫਰਮਾਣ; ਰਜਾ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ- ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੁ
ਹੁਕਮ ਨੂੰ, ਅਦੇਸ਼ ਨੂੰ, ਫਰਮਾਨ/ਫਰਮਾਣ ਨੂੰ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ- ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੁ
ਹੁਕਮ, ਅਦੇਸ਼, ਫਰਮਾਨ/ਫਰਮਾਣ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੁ
ਹੁਕਮ, ਅਦੇਸ਼, ਫਰਮਾਨ/ਫਰਮਾਣ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ- ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੁ
ਹੁਕਮ, ਆਦੇਸ਼, ਫਰਮਾਨ/ਫਰਮਾਣ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੁ
ਹੁਕਮ, ਅਦੇਸ਼, ਫਰਮਾਨ/ਫਰਮਾਣ; ਹਉਮੈ-ਹੰਕਾਰ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੇ
ਹੁਕਮ ਵਿਚ, ਹੁਕਮ ਅਧੀਨ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ- ਹੁਕਮ; ਅਰਬੀ - ਹੁਕਮ (حُکم - ਆਦੇਸ਼)।
ਹੁਕਮੈ
ਹੁਕਮ (ਅੰਦਰ/ਅਧੀਨ), ਹੁਕਮ (ਅਨੁਸਾਰ), ਆਦੇਸ਼ (ਅੰਦਰ/ਅਧੀਨ), ਫੁਰਮਾਨ (ਅੰਦਰ/ਅਧੀਨ); ਰਜਾ (ਅੰਦਰ/ਅਧੀਨ)।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਰਬੀ - ਹੁਕਮ (ਆਦੇਸ਼)।
ਹੁਟੈ
ਹੁਟਦਾ ਹੈ, ਥੱਕਦਾ ਹੈ, ਮੁੱਕ ਜਾਂਦਾ ਹੈ, ਦੂਰ ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੁਟਣਾ; ਲਹਿੰਦੀ - ਹੁਟਣ/ਹੁਟਣਾ (ਥੱਕਣਾ, ਹੰਭਣਾ, ਕਮਜੋਰ ਹੋਣਾ; ਰੁਕਣਾ); ਸੰਸਕ੍ਰਿਤ - ਉਸ਼੍ਟ (उष्ट - ਸੜਿਆ)।
ਹੂ
ਹੀ, (ਕਰੋੜਾਂ) ਹੀ।
ਵਿਆਕਰਣ: ਵਿਸ਼ੇਸ਼ਣ (ਪੀਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੂ; ਅਪਭ੍ਰੰਸ਼ - ਹੁ; ਪ੍ਰਾਕ੍ਰਿਤ - ਹੁ/ਖੁ/ਖਲੁ; ਸੰਸਕ੍ਰਿਤ - ਖਲੁ (खलु - ਨਿਰਸੰਦੇਹ/ਯਕੀਨਨ, ਹੀ)।
ਹੂ
ਰੁੱਤਾਂ ਵਿਚ ਰੁੱਤ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੂ; ਅਪਭ੍ਰੰਸ਼ - ਹੁ; ਪ੍ਰਾਕ੍ਰਿਤ - ਹੁ/ਖੁ/ਖਲੁ; ਸੰਸਕ੍ਰਿਤ - ਖਲੁ (खलु - ਨਿਰਸੰਦੇਹ/ਯਕੀਨਨ, ਹੀ)।
ਹੂ
ਹੀ।
ਵਿਆਕਰਣ: ਨਿਪਾਤ।
ਵਿਉਤਪਤੀ: ਪੁਰਾਤਨ ਪੰਜਾਬੀ - ਹੂ; ਅਪਭ੍ਰੰਸ਼ - ਹੁ; ਪ੍ਰਾਕ੍ਰਿਤ - ਹੁ/ਖੁ/ਖਲੁ; ਸੰਸਕ੍ਰਿਤ - ਖਲੁ (खलु - ਨਿਰਸੰਦੇਹ/ਯਕੀਨਨ, ਹੀ)।
ਹੇਤ
ਹਿਤ, ਪਿਆਰ, ਪ੍ਰੇਮ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੇਤ (ਪਿਆਰ, ਮੋਹ, ਮਿੱਤਰਤਾ); ਗੜਵਾਲੀ/ਅਵਧੀ/ਬ੍ਰਜ - ਹੇਤੁ (ਪਿਆਰ, ਮੋਹ); ਪਾਲੀ - ਹੇਤੁ (ਕਾਰਣ); ਸੰਸਕ੍ਰਿਤ - ਹੇਤੁਹ (हेतु: - ਮਨੋਰਥ, ਕਾਰਣ)।
ਹੇਤ
ਹਿਤ, ਪਿਆਰ, ਮੋਹ, ਪ੍ਰੇਮ।
ਵਿਆਕਰਣ: ਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਹੇਤ (ਪਿਆਰ, ਮੋਹ, ਮਿੱਤਰਤਾ); ਗੜਵਾਲੀ/ਅਵਧੀ/ਬ੍ਰਜ - ਹੇਤੁ (ਪਿਆਰ, ਮੋਹ); ਪਾਲੀ - ਹੇਤੁ (ਕਾਰਣ); ਸੰਸਕ੍ਰਿਤ - ਹੇਤੁਹ (हेतु: - ਮਨੋਰਥ, ਕਾਰਣ)।
ਹੇਤਿ
ਹੇਤ ਵਿਚ, ਭਾਵ ਵਿਚ, ਪਿਆਰ ਵਿਚ, ਪ੍ਰੇਮ ਵਿਚ, ਸਨੇਹ ਵਿਚ।
ਵਿਆਕਰਣ: ਨਾਂਵ, ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੇਤ (ਪਿਆਰ, ਮੋਹ, ਮਿੱਤਰਤਾ); ਗੜਵਾਲੀ/ਅਵਧੀ/ਬ੍ਰਜ - ਹੇਤੁ (ਪਿਆਰ, ਮੋਹ); ਪਾਲੀ - ਹੇਤੁ (ਕਾਰਣ); ਸੰਸਕ੍ਰਿਤ - ਹੇਤੁਹ (हेतु: - ਮਨੋਰਥ, ਕਾਰਣ)।
ਹੇਤੁ
ਹਿਤ, ਪਿਆਰ, ਮੋਹ।
ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੇਤ (ਪਿਆਰ, ਮੋਹ, ਮਿੱਤਰਤਾ); ਗੜਵਾਲੀ/ਅਵਧੀ/ਬ੍ਰਜ - ਹੇਤੁ (ਪਿਆਰ, ਮੋਹ); ਪਾਲੀ - ਹੇਤੁ (ਕਾਰਣ); ਸੰਸਕ੍ਰਿਤ - ਹੇਤੁਹ (हेतु: - ਮਨੋਰਥ, ਕਾਰਣ)।
ਹੈ
ਹੈਂ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਢਿਲਕ ਪਏ) ਹੈਂ, (ਢਿਲਕ ਪਏ) ਹਨ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਚੱਲੇ) ਹਨ; ਲੈ (ਚੱਲੇ) ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਜੰਮ ਪਿਆ) ਹੈ, (ਉੱਗ ਪਿਆ) ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਬੀਤਦੀ ਜਾ ਰਹੀ) ਹੈ।
ਵਿਆਕਰਣ: ਸੰਜੁਕਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
ਬਿਨਸਣਾ ਹੈ/ਬਿਨਸ ਜਾਏਗਾ, ਨਾਸ ਹੋ ਜਾਏਗਾ।
ਵਿਆਕਰਣ: ਸੰਜੁਕਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਜਾਂਦੀ) ਹੈ, (ਜਾ ਰਹੀ) ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਬਿਨਸ ਜਾਂਦਾ) ਹੈ, (ਖਤਮ ਹੋ ਜਾਂਦਾ) ਹੈ, (ਨਾਸ ਹੋ ਜਾਂਦਾ) ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਆਇਆ) ਹੈ, (ਆ ਗਿਆ) ਹੈ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਕਹਿੰਦਾ) ਹੈ, (ਆਖਦਾ) ਹੈ, (ਕਥਨ ਕਰਦਾ) ਹੈ, (ਬਿਆਨ ਕਰਦਾ) ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਕਹਿੰਦੇ) ਹੈਂ, (ਆਖਦੇ) ਹਨ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈ
(ਵਸਦਾ) ਹੈ, (ਨਿਵਾਸ ਕਰਦਾ) ਹੈ, (ਰਹਿੰਦਾ) ਹੈ।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੈਰਾਨੋ
ਹੈਰਾਨ।
ਵਿਆਕਰਣ: ਵਿਸ਼ੇਸ਼ਣ (ਜਗਤ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਸਿੰਧੀ - ਹੈਰਾਨੁ; ਰਾਜਸਥਾਨੀ - ਹੈਰਾਨ/ਹੈਰਾਣ; ਬ੍ਰਜ - ਹੈਰਾਨ; ਫ਼ਾਰਸੀ/ਅਰਬੀ - ਹੈਰਾਨ (حَیران - ਹੈਰਾਨ, ਹੱਕਾ-ਬੱਕਾ)।
ਹੋਆ
ਹੋਇਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਆ
ਹੋਇਆ ਹੈ, ਹੋ ਗਿਆ ਹੈ, ਬਣ ਗਿਆ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)
ਹੋਆ
ਹੋਇਆ ਹੈ, ਹੋ ਗਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਆ
ਹੋਇਆ ਹੈ; ਵਰਤਿਆ ਹੈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਆ
ਹੋਇਆ ਹੈ।

ਹੋਇਆ, ਹੋ ਗਿਆ।

ਹੋਇ
ਹੋਏ/ਹੋਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇ
ਹੁੰਦਾ ਹੈ, ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇ
ਹੁੰਦਾ ਹੈ, ਵਾਪਰਦਾ ਹੈ।

ਹੁੰਦਾ ਹੈ।

ਹੋ (ਆਉਂਦਾ ਹੈ); ਹੋ (ਸਕਦਾ ਹੈ)।
ਵਿਆਕਰਣ: ਸੰਜੁਗਤ ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇ
ਹੋਇਗਾ/ਹੋਵੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇ
ਹੁੰਦਾ ਹੈ; ਮਿਲਦਾ ਹੈ, ਪ੍ਰਾਪਤ ਹੁੰਦਾ/ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇ
ਹੋ (ਬੈਠੇ), ਬਣ (ਬੈਠੇ)।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇ
ਹੋਇ ਗਿਆ, ਹੋ ਗਿਆ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇ
ਹੁੰਦੀ ਹੈ, ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।

ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਇਹੈ
ਹੋਏਗਾ, ਹੋ ਜਾਏਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ) + ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੋਇਹੈ
ਹੋਏਗੀ/ਹੋਵੇਗੀ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ) + ਪੁਰਾਤਨ ਪੰਜਾਬੀ/ਬ੍ਰਜ - ਹੈ; ਅਪਭ੍ਰੰਸ਼ - ਹਇ; ਪ੍ਰਾਕ੍ਰਿਤ - ਅਸਇ/ਅਹਇ; ਸੰਸਕ੍ਰਿਤ - ਅਸ੍ਤਿ (अस्ति - ਹੈ, ਹੋਣਾ)।
ਹੋਇਗੋ
ਹੋਇਗਾ/ਹੋਵੇਗਾ, ਪਵੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਈ
ਹੁੰਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਈ; ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਈ
ਹੋਇ, ਹੁੰਦਾ ਹੈ।

ਹੋਵਈ, ਹੋਵੇਗਾ; ਮਿਲੇਗਾ।
ਵਿਆਕਰਣ: ਕਿਰਿਆ, ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਈ; ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਈ
ਪ੍ਰਾਪਤ ਹੋਈ, ਮਿਲੀ।
ਵਿਆਕਰਣ: ਸੰਜੁਗਤ ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਈ; ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਈ
ਹੋਈ/ਹੋ ਗਈ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਈ; ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਏ
ਹੋ ਗਏ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਮਰਾਠੀ/ਅਪਭ੍ਰੰਸ਼ - ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਏ
ਹੋਏ, ਹੋ ਗਏ।

ਹੋਏ ਹਨ।

ਹੋਹੁ
ਹੋਵੋ/ਹੋਓ, ਹੋ ਜਾ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਲਹਿੰਦੀ - ਹੋ; ਸਿੰਧੀ - ਹੁਣੁ (ਹੋਣਾ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਹੁ
ਹੋਓ/ਹੋਵੋ।

ਹੋਗੁ
ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਛਾ
ਹੋਛਾ, ਤੁਛ।
ਵਿਆਕਰਣ: ਵਿਸ਼ੇਸ਼ਣ (ਮਨੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਛਾ (ਹੋਛਾ/ਨੀਚ, ਮੂਰਖ, ਨਿਗੂਣਾ/ਤੁੱਛ); ਲਹਿੰਦੀ - ਹੋਛਾ (ਨਿਗੂਣੀਆਂ/ਛੋਟੀਆਂ ਗੱਲਾਂ 'ਤੇ ਝਗੜਾ ਕਰਨ ਵਾਲਾ); ਸਿੰਧੀ - ਹੋਛੋ (ਨੀਵਾਂ, ਹੋਛਾ/ਨੀਚ); ਸੰਸਕ੍ਰਿਤ - ਹੋਚ੍ਛ* (होच्छ - ਨੁਕਸਦਾਰ)।
ਹੋਤ
ਹੋਵਤ ਹੈ, ਹੁੰਦਾ ਹੈ/ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੋਵਤੋ/ਹੋਤ; ਪ੍ਰਾਕ੍ਰਿਤ - ਹੋਤ (ਹੋਇਆ); ਸੰਸਕ੍ਰਿਤ - ਭਵਤ੍ (भवत् - ਹੋਣ ਵਾਲਾ)।
ਹੋਤ
ਹੁੰਦਾ ਹੈ, ਹੋ ਸਕਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੋਵਤੋ/ਹੋਤ; ਪ੍ਰਾਕ੍ਰਿਤ - ਹੋਤ (ਹੋਇਆ); ਸੰਸਕ੍ਰਿਤ - ਭਵਤ੍ (भवत् - ਹੋਣ ਵਾਲਾ)।
ਹੋਤ
ਹੋ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੋਵਤੋ/ਹੋਤ; ਪ੍ਰਾਕ੍ਰਿਤ - ਹੋਤ (ਹੋਇਆ); ਸੰਸਕ੍ਰਿਤ - ਭਵਤ੍ (भवत् - ਹੋਣ ਵਾਲਾ)।
ਹੋਤ
ਹੁੰਦਾ ਹੈ, ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੋਵਤੋ/ਹੋਤ; ਪ੍ਰਾਕ੍ਰਿਤ - ਹੋਤ (ਹੋਇਆ); ਸੰਸਕ੍ਰਿਤ - ਭਵਤ੍ (भवत् - ਹੋਣ ਵਾਲਾ)।
ਹੋਤ
ਹੋਵਤ ਹੈਂ, ਹੁੰਦੇ ਹਨ, ਹੋ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਰਾਜਸਥਾਨੀ - ਹੋਵਤੋ/ਹੋਤ; ਪ੍ਰਾਕ੍ਰਿਤ - ਹੋਤ (ਹੋਇਆ); ਸੰਸਕ੍ਰਿਤ - ਭਵਤ੍ (भवत् - ਹੋਣ ਵਾਲਾ)।
ਹੋਦਿਆਂ
ਹੁੰਦਿਆਂ, ਹੁੰਦਿਆਂ ਹੋਇਆਂ।
ਵਿਆਕਰਣ: ਵਰਤਮਾਨ ਕਿਰਦੰਤ (ਕਿਰਿਆ ਵਿਸ਼ੇਸ਼ਣ)।
ਵਿਉਤਪਤੀ: ਪੁਰਾਤਨ ਪੰਜਾਬੀ - ਹੋਦਿਆਂ; ਅਪਭ੍ਰੰਸ਼ - ਹੋਨ੍ਤੇ; ਪ੍ਰਾਕ੍ਰਿਤ - ਹੁਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਦੀਆ
ਹੁੰਦੀਆਂ (ਸਨ), ਰਹਿੰਦੀਆਂ (ਸਨ)।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਦਿਆਂ; ਅਪਭ੍ਰੰਸ਼ - ਹੋਨ੍ਤੇ; ਪ੍ਰਾਕ੍ਰਿਤ - ਹੁਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਯੋ
ਹੋਇਆ ਸੀ।
ਵਿਆਕਰਣ: ਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੋਇਓ; ਬ੍ਰਜ - ਹੋਯੋ; ਅਪਭ੍ਰੰਸ਼ - ਹੋਆ/ਹੋਇ (ਹੋਇਆ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਰ
ਹੋਰ, ਹੋਰ (ਸਭ ਕੁਝ)।
ਵਿਆਕਰਣ: ਵਿਸ਼ੇਸ਼ਣ (ਹਿਕਮਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਰ/ਹੋਰੁ/ਹੋਰਿ; ਲਹਿੰਦੀ - ਹੋਰ; ਪ੍ਰਾਕ੍ਰਿਤ - ਅਵਰ; ਪਾਲੀ/ਸੰਸਕ੍ਰਿਤ - ਅਪਰ੍ (अपर् - ਹੋਰ)।
ਹੋਰਿ
ਹੋਰ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਹਿਦਵਾਣੀਆ ਦਾ), ਕਰਤਾ ਕਾਰਕ; ਇਸਤਰੀ ਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਰ/ਹੋਰੁ/ਹੋਰਿ; ਲਹਿੰਦੀ - ਹੋਰ; ਪ੍ਰਾਕ੍ਰਿਤ - ਅਵਰ; ਪਾਲੀ/ਸੰਸਕ੍ਰਿਤ - ਅਪਰ੍ (अपर् - ਹੋਰ)।
ਹੋਰੁ
ਹੋਰ, ਦੂਜਾ; ਨਵਾਂ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਰ/ਹੋਰੁ/ਹੋਰਿ; ਲਹਿੰਦੀ - ਹੋਰ; ਪ੍ਰਾਕ੍ਰਿਤ - ਅਵਰ; ਪਾਲੀ/ਸੰਸਕ੍ਰਿਤ - ਅਪਰ੍ (अपर् - ਹੋਰ)।
ਹੋਲੀ
ਹੋਲੀ, ਇਕ ਤਿਉਹਾਰ।
ਵਿਆਕਰਣ: ਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਲਹਿੰਦੀ/ਗੁਜਰਾਤੀ/ਅਵਧੀ/ਮਰਾਠੀ/ਰਾਜਸਥਾਨੀ - ਹੋਲੀ; ਸਿੰਧੀ/ਬ੍ਰਜ - ਹੋਲੀ/ਹੋਰੀ (ਹੋਲੀ ਦਾ ਤਿਉਹਾਰ); ਪ੍ਰਾਕ੍ਰਿਤ - ਹੋਲਿਯਾ; ਸੰਸਕ੍ਰਿਤ - ਹੋਲਾਕਾ/ਹੋਲਾ/ਹੋਲੀ (होलाका/होला/होली - ਕ੍ਰਿਸ਼ਨ ਅਤੇ ਗੋਪੀਆਂ ਨੂੰ ਸਮਰਪਤ ਮੰਨਿਆ ਜਾਂਦਾ ਬਸੰਤ ਰੁੱਤ ਦਾ ਉਤਸਵ/ਹੋਲੀ; ਇਹ ਫੱਗਣ ਮਹੀਨੇ ਦੀ ਪੂਰਨਮਾਸ਼ੀ ਤੋਂ ਪਹਿਲੇ ਦਸ ਦਿਨਾਂ ਵਿਚ ਮਨਾਇਆ ਜਾਂਦਾ ਹੈ; ਬਸੰਤ ਦਾ ਤਿਉਹਾਰ))।
ਹੋਵਉ
ਹੋਵੇ/ਹੋਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਰਾਜਸਥਾਨੀ - ਹੋਵਣੋ; ਪੁਰਾਤਨ ਪੰਜਾਬੀ - ਹੋਵਣ/ਹੋਵਨ; ਲਹਿੰਦੀ - ਹੋਵਣ; ਸਿੰਧੀ - ਹੁਅਣੁ (ਹੋਣਾ); ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵਹੁ
ਹੋਵੋ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵਹੁ
ਹੋਵੋ, ਹੋ ਜਾਉ।
ਵਿਆਕਰਣ: ਕਿਰਿਆ, ਹੁਕਮੀ ਭਵਿਖਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਣਾ; ਸਿੰਧੀ - ਹੁਣੁ (ਹੋਣਾ); ਅਪਭ੍ਰੰਸ਼ - ਹੋਆ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵਤ
ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਹੋਵਤ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵਤ
ਹੁੰਦੇ ਹਨ, ਹੋ ਜਾਂਦੇ ਹਨ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ।
ਵਿਉਤਪਤੀ: ਬ੍ਰਜ - ਹੋਵਤ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੰਤੋ
ਹੋਂਦ ਵਾਲੇ ਨੂੰ, ਸਦੀਵੀ ਨੂੰ, ਪ੍ਰਭੂ ਨੂੰ।
ਵਿਆਕਰਣ: ਨਾਂਵ, ਸੰਪ੍ਰਦਾਨ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਹੋਵਹਿ/ਭਵਹਿ; ਪ੍ਰਾਕ੍ਰਿਤ - ਹੋਵੰਤਿ; ਪਾਲੀ - ਭਵੰਤ/ਹੋਵੰਤ; ਸੰਸਕ੍ਰਿਤ - ਭਵੰਤਿ (भवन्ति - ਹੁੰਦੇ ਹਨ)।
ਹੋਵੀ
ਹੁੰਦਾ; ਮਿਲਦਾ, ਲਭਦਾ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਅਪਭ੍ਰੰਸ਼ - ਹੋਇਵੀ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ )।

ਹੋਵੈ
ਹੁੰਦਾ ਹੈ, ਵਾਪਰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੁੰਦੀ ਹੈ; (ਇਕੱਤਰ) ਹੁੰਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬਿ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ) ।
ਹੋਵੈ
ਹੋ ਜਾਂਦਾ ਹੈ, ਬਣ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬਿ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੋ ਜਾਵੇ/ਜਾਏ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੁੰਦੀ ਹੈ, ਹੋ ਜਾਂਦੀ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੁੰਦਾ ਹੈ, ਹੋ ਜਾਂਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬਿ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੋਵੇ, ਹੁੰਦਾ ਹੋਵੇ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬਿ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੁੰਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੋ ਸਕਦਾ ਹੈ।
ਵਿਆਕਰਣ: ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
(ਲਿਖਿਆ) ਹੋਵੇ, (ਉਕਰਿਆ) ਹੋਵੇ।
ਵਿਆਕਰਣ: ਸੰਜੁਗਤ ਕਿਰਿਆ, ਸੰਭਾਵ ਭਵਿਖਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬਿ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)
ਹੋਵੈ
ਹੁੰਦਾ ਹੈ; ਪ੍ਰਾਪਤ ਹੁੰਦਾ ਹੈ, ਮਿਲਦਾ ਹੈ।
ਵਿਆਕਰਣ: ਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਪੁਰਾਤਨ ਪੰਜਾਬੀ - ਹੋਵੈ; ਅਪਭ੍ਰੰਸ਼ - ਹੋਬ/ਹੋਇ; ਪ੍ਰਾਕ੍ਰਿਤ - ਹਵਇ/ਭਵਇ; ਸੰਸਕ੍ਰਿਤ - ਭਵਤਿ (भवति - ਹੁੰਦਾ ਹੈ)।
ਹੋਵੈ
ਹੋਣਾ ਹੈ।