ਯਹ
ਇਹ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਰਚਨਾ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਯਹ/ਯਹਿ; ਅਪਭ੍ਰੰਸ਼ - ਇਹ; ਪ੍ਰਾਕ੍ਰਿਤ - ਏਸੋ; ਸੰਸਕ੍ਰਿਤ - ਏਸ਼ਹ (एष: - ਇਹ)।
ਯਹ
ਇਹ।
ਵਿਆਕਰਣ: ਪੜਨਾਂਵ, ਕਰਮ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਯਹ/ਯਹਿ; ਅਪਭ੍ਰੰਸ਼ - ਇਹ; ਪ੍ਰਾਕ੍ਰਿਤ - ਏਸੋ; ਸੰਸਕ੍ਰਿਤ - ਏਸ਼ਹ (एष: - ਇਹ)।
ਯਾ
ਇਸ (ਕਰਕੇ/ਕਾਰਨ)।
ਵਿਆਕਰਣ: ਪੜਨਾਂਵ, ਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਯਹ/ਯਹਿ/ਯਾ; ਅਪਭ੍ਰੰਸ਼ - ਇਹ; ਪ੍ਰਾਕ੍ਰਿਤ - ਏਸੋ; ਸੰਸਕ੍ਰਿਤ - ਏਸ਼ਹ (एष: - ਇਹ)।
ਯਾ
ਇਸ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਜਗ ਦਾ), ਅਧਿਕਰਣ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਯਹ/ਯਹਿ/ਯਾ; ਅਪਭ੍ਰੰਸ਼ - ਇਹ; ਪ੍ਰਾਕ੍ਰਿਤ - ਏਸੋ; ਸੰਸਕ੍ਰਿਤ - ਏਸ਼ਹ (एष: - ਇਹ)।
ਯਾ
ਇਸ (ਵਿਚ)।
ਵਿਆਕਰਣ: ਪੜਨਾਂਵ, ਅਧਿਕਰਣ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ।
ਵਿਉਤਪਤੀ: ਬ੍ਰਜ - ਯਹ/ਯਹਿ/ਯਾ; ਅਪਭ੍ਰੰਸ਼ - ਇਹ; ਪ੍ਰਾਕ੍ਰਿਤ - ਏਸੋ; ਸੰਸਕ੍ਰਿਤ - ਏਸ਼ਹ (एष: - ਇਹ)।
ਯਿਆ
ਯਹ, ਇਸ।
ਵਿਆਕਰਣ: ਪੜਨਾਂਵੀ ਵਿਸ਼ੇਸ਼ਣ (ਮਨ ਦਾ), ਕਰਮ ਕਾਰਕ; ਪੁਲਿੰਗ, ਇਕਵਚਨ।