ਙਿਆਨੁ

ਗਿਆਨ ਨੂੰ, ਇਲਮ ਨੂੰ, ਸੂਝ-ਸਮਝ ਨੂੰ, ਸੋਝੀ ਨੂੰ, ਬੋਧ ਨੂੰ; ਗਿਆਨ-ਵੀਚਾਰ ਨੂੰ।

ਵਿਆਕਰਣ: ਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ।

ਵਿਉਤਪਤੀ: ਅਪਭ੍ਰੰਸ਼ - ਗਿਆਨ; ਸੰਸਕ੍ਰਿਤ - ਜ੍ਞਾਨਮ੍ (ज्ञानम् - ਜਾਨਣਾ, ਸਮਝਣਾ)।